ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਚੋਣ ਵਿੱਚ ਜਨਤਾ ਨੇ ਫੈਸਲਾ ਕਰਨਾ ਹੈ ਕਿ ਦੇਸ਼ ਅਤੇ ਸੂਬੇ ਦੇ ਸਰਕਾਰੀ ਖਜ਼ਾਨੇ ਨੂੰ ਕਿੱਥੇ ਅਤੇ ਕਿਵੇਂ ਖਰਚ ਕਰਨਾ ਹੈ। ਜਨਤਾ ਟੈਕਸ ਅਦਾ ਕਰਦੀ ਹੈ। ਇਹ ਸਾਰਾ ਪੈਸਾ ਜੋ ਸਰਕਾਰਾਂ ਇਕੱਠੀਆਂ ਕਰਦੀਆਂ ਹਨ, ਇਹ ਚੋਣਾਂ ਇਹ ਤੈਅ ਕਰਨੀਆਂ ਹਨ ਕਿ ਇਹ ਪੈਸਾ ਕਿਵੇਂ ਖਰਚਿਆ ਜਾਵੇ।
Powered by WPeMatico