ਸਰਕਾਰੀ ਵਕੀਲ ਵਿਜੇ ਸ਼ਰਮਾ ਨੇ ਕਿਹਾ, ‘ਅੱਜ ਮਾਣਯੋਗ ਅਦਾਲਤ ਨੇ ਇਤਿਹਾਸਕ ਫੈਸਲਾ ਸੁਣਾਇਆ ਹੈ। ਮੈਂ ਆਪਣੀ ਪ੍ਰੋਫੈਸ਼ਨਲ ਲਾਈਫ ‘ਚ ਅਜਿਹਾ ਮਾਮਲਾ ਕਦੇ ਨਹੀਂ ਦੇਖਿਆ। ਗਵਾਹੀ ਦੌਰਾਨ ਪੀੜਤਾ ਅਦਾਲਤ ਦੇ ਸਾਹਮਣੇ ਰੋਂਦੀ ਰਹੀ ਅਤੇ 20 ਵਾਰ ਇਹੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਸ ਦੇ ਪੁੱਤਰ ਨੇ ਉਸ ਨਾਲ ਬਲਾਤਕਾਰ ਕੀਤਾ ਹੈ।ਉਸ ਦਾ ਪੁੱਤਰ ਹੈਵਾਨ ਹੈ। ਘਟਨਾ 16 ਜਨਵਰੀ 2023 ਦੀ ਹੈ। ਅਦਾਲਤ ਨੇ 20 ਮਹੀਨਿਆਂ ਦੇ ਅੰਦਰ ਕੇਸ ਦਾ ਫੈਸਲਾ ਸੁਣਾਇਆ ਹੈ।
Powered by WPeMatico