Kerala News: ਲੋਕਾਂ ਨੂੰ ਸਸਤੇ ਭਾਅ ‘ਤੇ ਲੈਪਟਾਪ, ਸਕੂਟਰ ਆਦਿ ਵੇਚਣ ਦਾ ਝਾਂਸਾ ਦੇ ਕੇ 500 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਕੀਤੀ ਗਈ। ਮਾਮਲਾ ਸਾਹਮਣੇ ਆਉਂਦੇ ਹੀ ਪੂਰੇ ਕੇਰਲ ‘ਚ ਹੜਕੰਪ ਮਚ ਗਿਆ। ਹੁਣ ਈਡੀ ਨੇ ਵੀ ਇਹ ਮਾਮਲਾ ਦਰਜ ਕਰ ਲਿਆ ਹੈ।

Powered by WPeMatico