Immigration fraud: ਆਈਜੀਆਈ ਏਅਰਪੋਰਟ ਦੇ ਡੀਸੀਪੀ ਵਿਚਿੱਤਰ ਵੀਰ ਦੇ ਅਨੁਸਾਰ ਮੁਲਜ਼ਮ ਦੀ ਪਛਾਣ 54 ਸਾਲਾ ਗੁਰਅੰਮ੍ਰਿਤਪਾਲ ਸਿੰਘ ਮੁਲਤਾਨੀ ਉਰਫ਼ ਪਾਲੀ ਵਜੋਂ ਹੋਈ ਹੈ। ਉਹ ਕਦੇ ਅੰਤਰਰਾਸ਼ਟਰੀ ਪੱਧਰ ਦਾ ਕਬੱਡੀ ਖਿਡਾਰੀ ਸੀ ਅਤੇ ਹੁਣ ਕੈਨੇਡਾ ਦਾ ਸਥਾਈ ਨਿਵਾਸੀ ਹੈ।

Powered by WPeMatico