PM Modi IAF Aircraft: ਪ੍ਰਧਾਨ ਮੰਤਰੀ ਮੋਦੀ ਅਸਾਮ ਦੇ ਡਿਬਰੂਗੜ੍ਹ-ਮੋਰਨ ਹਾਈਵੇਅ ‘ਤੇ ELF ਦਾ ਉਦਘਾਟਨ ਕਰਨਗੇ। ਫਿਰ ਉਹ ਬ੍ਰਹਮਪੁੱਤਰ ਨਦੀ ‘ਤੇ ਕੁਮਾਰ ਭਾਸਕਰ ਵਰਮਾ ਸੇਤੂ ਅਤੇ ਗੁਹਾਟੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਉਹ PM-eBus ਸੇਵਾ ਯੋਜਨਾ ਦੇ ਤਹਿਤ 225 ਇਲੈਕਟ੍ਰਿਕ ਬੱਸਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ।

Powered by WPeMatico