ਆਪ ਦੀ ਜਿੱਤ ਤੋਂ ਬਾਅਦ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀ ਚੋਣ 2027 ਦਾ ਸੈਮੀਫਾਈਨਲ ਸੀ। ਇਸ ਦੇ ਨਾਲ ਹੀ ਉਨ੍ਹਾਂ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਮੈਂ ਰਾਜਸਭਾ ਨਹੀਂ ਜਾ ਰਿਹਾ ਹਾਂ।

Powered by WPeMatico