Arvind Kejriwal Attack News: ਅਰਵਿੰਦ ਕੇਜਰੀਵਾਲ ‘ਤੇ ਕਿਸ ਨੇ ਕੀਤਾ ਹਮਲਾ, ਕਿਸ ਗੱਲ ਦਾ ਸੀ ਗੁੱਸਾ? ਪੁਲਿਸ ਨੇ ਇਸ ਦੀ ਪੂਰੀ ਜਾਣਕਾਰੀ ਦੇ ਦਿੱਤੀ ਹੈ। ਦਿੱਲੀ ਪੁਲਿਸ ਦੇ ਮੁਤਾਬਕ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਜਿਸ ਵਿਅਕਤੀ ਨੇ ਪਦਯਾਤਰਾ ਦੌਰਾਨ ਕੇਜਰੀਵਾਲ ‘ਤੇ ਪਾਣੀ ਸੁੱਟਣ ਦੀ ਕੋਸ਼ਿਸ਼ ਕੀਤੀ, ਉਹ ਬੱਸ ਮਾਰਸ਼ਲ ਹੈ ਅਤੇ ਕਿਸੇ ਮੁੱਦੇ ‘ਤੇ ਸਰਕਾਰ ਤੋਂ ਨਾਰਾਜ਼ ਸੀ। ਹੁਣ ਤੱਕ ਕੀਤੀ ਜਾਂਚ ਮੁਤਾਬਕ ਆਮ ਆਦਮੀ ਪਾਰਟੀ ਨੇ ਇਸ ਮਾਰਚ ਲਈ ਪੁਲਿਸ ਤੋਂ ਕੋਈ ਮਨਜ਼ੂਰੀ ਨਹੀਂ ਲਈ ਸੀ। ਇਹ ਮਾਰਚ ਚੌਪਾਲ ਸਾਵਿਤਰੀ ਨਗਰ ਤੋਂ ਸ਼ੁਰੂ ਹੋ ਕੇ ਮੇਘਨਾ ਮੋਟਰਜ਼ ਸਾਵਿਤਰੀ ਨਗਰ ਵਿਖੇ ਸਮਾਪਤ ਹੋਇਆ। ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
Powered by WPeMatico